ਯੂਨੀਵਰਸਿਟੀ ਪ੍ਰਸ਼ਾਸਨ ਨੇ ਬਾਂਦਰਾਂ ਨੂੰ ਭਜਾਉਣ ਦੇ ਕੰਮ ਲਈ ਤਿੰਨ ਵਿਅਕਤੀਆਂ ਨੂੰ ਨੌਕਰੀ 'ਤੇ ਰੱਖਿਆ ਹੈ । ਇਹ ਤਿੰਨੇ ਵਿਅਕਤੀ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਯੂਨੀਵਰਸਿਟੀ ਦੇ ਵੱਖ-ਵੱਖ ਇਲਾਕਿਆਂ ਵਿੱਚ ਡਿਊਟੀ ਦਿੰਦੇ ਹਨ |
.
The university administration has employed three persons for the work of driving away the monkeys.
.
.
.
#punjabuniversitychandigarh #pu #punjabnews